ਸਾਡੀ ਗੈਰ ਮੁਨਾਫਾ ਸੰਸਥਾ ਨੇ ਬਿਨਾਂ ਕਿਸੇ ਜਾਤ, ਨਸਲ, ਧਰਮ ਆਦਿ ਦਾ ਭੇਦ-ਭਾਵ ਕੀਤੇ ਬਿਨਾ, ਪੋਲੀਓ ਤੋਂ ਪ੍ਰਭਾਵਿਤ ਲੋਕਾਂ ਨੂੰ ਇਲਾਜ ਮੁਹੱਈਆ ਕਰਾਉਣ ਅਤੇ ਉਹਨਾਂ ਨੂੰ ਆਪਣੇ ਪੈਰਾਂ ਤੇ ਤੁਰਨ ਵਿੱਚ ਸਹਾਇਤਾ ਕਰਦੇ ਹੋਏ, ਮਰੀਜ਼ਾਂ ਲਈ ਵੱਧ ਮੁਫ਼ਤ ਪੋਲੀਓ ਸੁਧਾਰਾਤਮਕ ਸਰਜਰੀਆਂ ਦਾ ਸਫਲਤਾਪੂਰਵਕ ਆਯੋਜਨ ਕੀਤਾ ਹੈ। ਅਸੀਂ ਜਨਮ ਤੋਂ ਹੋਣ ਵਾਲੀਆਂ ਹੋਰ ਅਸਮਰੱਥਤਾਵਾਂ (ਵਿਕਲਾਂਗਤਾਵਾਂ) ਤੋਂ ਪੀੜਤ ਮਰੀਜ਼ਾਂ ਦੀਆਂ ਸਰਜਰੀਆਂ ਵੀ ਕਰਦੇ ਹਾਂ।
ਸੁਧਾਰਾਤਮਕ ਸਰਜਰੀਆਂ ਕੀਤੀਆਂ ਗਈਆਂ
ਮਿਲੀਅਨ ਜ਼ਿੰਦਗੀਆਂ ਬਦਲੀਆਂ ਗਈਆਂ
ਮੁਫਤ ਖੁਸ਼ੀਆਂ ਵੰਡਣਾ