ਭਾਰਤ ਵਿੱਚ ਸਥਾਪਿਤ NGO ਸੇਵਾਵਾਂ ਰਾਹੀਂ ਲੋੜਵੰਦਾਂ ਦੀ ਮਦਦ ਕਰਨਾ ਸੱਚਮੁੱਚ ਪੁੰਨ-ਦਾਨ ਦਾ ਕੰਮ ਹੈ। ਨਾਰਾਇਣ ਸੇਵਾ ਸੰਸਥਾਨ, ਭਾਰਤ ਵਿੱਚ ਪ੍ਰਸਿੱਧ ਗੈਰ-ਮੁਨਾਫ਼ਾ ਦਾਨੀ ਸੰਸਥਾਵਾਂ ਵਿੱਚੋਂ ਇੱਕ ਹੈ, ਜਿਸ ਨੂੰ ਦੇਸ਼ ਅਤੇ ਵਿਦੇਸ਼ ਵਿੱਚ 480 ਤੋਂ ਜ਼ਿਆਦਾ ਸ਼ਾਖਾਵਾਂ ਦਾ ਮਾਣ ਪ੍ਰਾਪਤ ਹੈ। ਸਾਡੀ ਵਿਆਪਕ ਪਹੁੰਚ ਜ਼ਿੰਦਗੀ ਦੇ ਹਰ ਪਹਿਲੂ ਨੂੰ ਛੂੰਹਦੀ ਹੈ। ਅਸੀਂ ਕਈ ਪਹਿਲਕਦਮੀਆਂ ਨੂੰ ਅੱਗੇ ਵਧਾਉਣ ਲਈ ਅਣਥੱਕ ਮਿਹਨਤ ਹਾਂ, ਜਿਸ ਵਿੱਚ ਦਿਵਿਆਂਗਤਾ ਦੇ ਮੂਲ ਕਾਰਨਾਂ ਨੂੰ ਖਤਮ ਕਰਨਾ, ਠੀਕ ਕਰਨ ਲਈ (ਸੁਧਾਰਾਤਮਕ) ਸਰਜਰੀਆਂ ਕਰਨਾ ਅਤੇ ਗਰੀਬਾਂ ਨੂੰ ਮੁਫਤ ਸਿੱਖਿਆ ਅਤੇ ਭੋਜਨ ਦੀ ਮੁਹਈਆ ਕਰਵਾਉਣਾ ਕਰਨਾ ਸ਼ਾਮਲ ਹੈ।
ਸਾਡੀ ਵਚਨਬੱਧਤਾ ਜੀਵਨ ਹੁਨਰ ਸਿਖਲਾਈ ਅਤੇ ਵਿਸ਼ੇਸ਼ ਸਿੱਖਿਆ ਦੁਆਰਾ ਨਿਗ੍ਹਾ, ਸੁਣਨ ਅਤੇ ਬੋਲਣ ਵਿੱਚ ਦਿਵਿਆਂਗ ਲੋਕਾਂ ਨੂੰ ਸਮਰੱਥ ਬਣਾਉਣ ਲਈ ਕੰਮ ਕਰਦੀ ਹੈ। ਇਸ ਤੋਂ ਇਲਾਵਾ, ਅਸੀਂ ਦਿਵਿਆਂਗ ਲੋਕਾਂ ਲਈ ਪੇਸ਼ੇਵਰ ਹੁਨਰ ਵਿਕਾਸ ਪ੍ਰੋਗਰਾਮ ਕਰਵਾਉਂਦੇ ਹਾਂ। 1985 ਵਿੱਚ ਸਥਾਪਿਤ, Narayan Seva Sansthan ਨੇ ਦਾਨੀ ਸੰਸਥਾ, ‘ਇੱਕ ਮੁੱਠੀ ਆਟਾ’ ਦੇ ਰੂਪ ਵਿੱਚ ਨਿਮਾਣੀ ਸ਼ੁਰੂਆਤ ਕੀਤੀ ਸੀ, ਜਿਸ ਵਿੱਚ ਸਰੀਰਕ ਅਤੇ ਆਰਥਿਕ ਤੌਰ ਤੇ ਪਛੜੇ ਲੋਕਾਂ ਨੂੰ ਭੋਜਨ ਪ੍ਰਦਾਨ ਕੀਤਾ ਗਿਆ ਸੀ। ਸਾਡਾ ਮਿਸ਼ਨ ਉਦੋਂ ਤੋਂ ਅੱਗੇ ਵਧਿਆ ਹੈ। ਅੱਜ, ਅਸੀਂ ਪੋਲੀਓ ਅਤੇ ਜਨਮ ਤੋਂ ਵਿਕਲਾਂਗਤਾ ਤੋਂ ਪੀੜਤ ਮਰੀਜ਼ਾਂ ਦੀਆਂ ਮੁਫ਼ਤ ਸੁਧਾਰਾਤਮਕ ਸਰਜਰੀਆਂ ਕਰਵਾਉਂਦੇ ਹਾਂ। ਅਸੀਂ ਅੰਗਹੀਣਾਂ ਨੂੰ ਨਕਲੀ ਅੰਗ ਵੀ ਮੁਫਤ ਦਿੰਦੇ ਹਾਂ।
ਸਾਡਾ ਹੈੱਡਕੁਆਰਟਰ ਉਦੈਪੁਰ, ਰਾਜਸਥਾਨ, ਭਾਰਤ ਵਿੱਚ ਸਥਿਤ ਹੈ, ਜਿੱਥੇ ਸਾਡੇ ਹਸਪਤਾਲ ਦੀ ਕੁੱਲ ਸਮਰੱਥਾ 1100 ਬੈੱਡ (ਬਿਸਤਰਿਆਂ) ਦੀ ਹੈ ਅਤੇ ਇਸ ਵਿੱਚ ਪੋਲੀਓ ਨਾਲ ਸਬੰਧਤ ਇਲਾਜ ਅਤੇ ਸੁਧਾਰਾਤਮਕ ਸਰਜਰੀਆਂ ਲਈ ਭਾਰਤ ਅਤੇ ਦੁਨੀਆ ਭਰ ਤੋਂ ਮਰੀਜ਼ਾਂ ਆਉਂਦੇ ਹਨ। ਜਾਤ, ਨਸਲ ਜਾਂ ਧਰਮ ਦੀ ਪਰਵਾਹ ਕੀਤੇ ਬਿਨਾਂ, ਅਸੀਂ ਅੱਜ ਤੱਕ ਜ਼ਿਆਦਾ ਮੁਫ਼ਤ ਪੋਲੀਓ ਦੀਆਂ ਸੁਧਾਰਾਤਮਕ ਸਰਜਰੀਆਂ ਕਰਵਾਈਆਂ ਹਨ। ਅਸੀਂ ਜ਼ਿੰਦਗੀਆਂ ਬਦਲਦੇ ਰਹਾਂਗੇ, ਭਾਰਤ ਵਿੱਚ ਇੱਕ ਚੋਟੀ ਦੀ ਦਾਨੀ ਸੰਸਥਾ ਵਜੋਂ ਮੰਨੇ ਜਾਣ ਦਾ ਟੀਚਾ ਰੱਖਦੇ ਹਾਂ ਜੋ ਕਿ ਲੋੜਵੰਦਾਂ ਦੀ ਸੇਵਾ ਕਰਦੀ ਹੈ, ਅਸਲ ਵਿੱਚ ਸਮਾਜ ਦੀ ਬਿਹਤਰੀ ਲਈ ਨਿਰੰਤਰ ਕੰਮ ਕਰਦੀ ਹੈ।
ਭਾਰਤ ਵਿੱਚ ਕਈ ਅਲੱਗ-ਅਲੱਗ ਤਰੀਕੇ ਦੇ ਦਾਨਾਂ ਨੂੰ Narayana Seva Sansthan ਦਾ ਸਹਿਯੋਗ ਪ੍ਰਾਪਤ ਹੈ, ਜਿੱਥੇ ਤੁਸੀਂ ਉਹਨਾਂ ਕਾਰਨਾਂ ਜਾਂ ਪਹਿਲਕਦਮੀਆਂ ਕਰ ਕੇ ਦਾਨ ਕਰ ਸਕਦੇ ਹੋ ਜੋ ਤੁਹਾਡੇ ਤੁਹਾਡੇ ਸੁਭਾਅ ਨਾਲ ਮੇਲ ਖਾਂਦੀਆਂ ਹਨ। ਸਾਡੇ ਚੈਰੀਟੇਬਲ ਟਰੱਸਟਾਂ ਨੂੰ ਦਾਨ ਦੇ ਕੇ, ਤੁਸੀਂ ਲੰਮੇ ਸਮੇਂ ਲਈ ਪ੍ਰਭਾਵ ਬਣਾ ਸਕਦੇ ਹੋ ਕਿਉਂਕਿ ਹਰੇਕ ਯੋਗਦਾਨ ਸਾਡੇ ਮਹੱਤਵਪੂਰਨ ਕੰਮ ਨੂੰ ਜਾਰੀ ਰੱਖਣ ਵਿੱਚ ਸਾਡੀ ਸਹਾਇਤਾ ਕਰਦਾ ਹੈ। ਦਾਨ ਲਈ ਦਿੱਤੀ ਗਈ ਥੋੜ੍ਹੀ ਜਿਹੀ ਰਕਮ ਵੀ ਵੱਡਾ ਬਦਲਾਅ ਲਿਆ ਸਕਦੀ ਹੈ।
Narayan Seva Sansthan ਇੱਕ ਗੈਰ-ਮੁਨਾਫ਼ਾ ਸੰਸਥਾ ਹੈ ਜੋ ਲੋੜਵੰਦਾਂ ਦੀ ਮਦਦ ਕਰਨ ਅਤੇ ਉਹਨਾਂ ਦੇ ਜੀਵਨ ਨੂੰ ਬਿਹਤਰ ਬਣਾਉਣ ਲਈ ਕੰਮ ਕਰਦੀ ਹੈ। 1985 ਵਿੱਚ ਸਥਾਪਿਤ, Narayan Seva Sansthan ਭਾਰਤ ਵਿੱਚ ਚੋਟੀ ਦੀ ਚੈਰਿਟੀ (ਦਾਨੀ) ਸੰਸਥਾ ਹੈ, ਜਿਸਦਾ ਮੁੱਖ ਦਫਤਰ ਉਦੈਪੁਰ, ਰਾਜਸਥਾਨ ਵਿੱਚ ਹੈ। ਸਾਡੀ ਚੈਰਿਟੀ ਸੰਸਥਾ ਨੇ 3 ਦਹਾਕੇ ਪਹਿਲਾਂ ਲੋੜਵੰਦਾਂ ਦੀ ਸੇਵਾ ਕਰਨ ਅਤੇ ਮੁਫਤ ਸੁਧਾਰਾਤਮਕ ਸਰਜਰੀਆਂ ਅਤੇ ਪੁਨਰਵਾਸ ਦੇਖਭਾਲ ਦੁਆਰਾ ਪੋਲੀਓ ਅਤੇ ਹੋਰ ਜਨਮ ਨਾਲ ਸਬੰਧਿਤ ਵਿਕਲਾਂਗਤਾਵਾਂ ਨਾਲ ਲੜਨ ਦੀ ਇੱਛਾ ਨਾਲ, ਬੇਸਹਾਰਾ ਮਰੀਜ਼ਾਂ ਨੂੰ ਠੀਕ ਕਰਨ ਵਿੱਚ ਸਹਾਇਤਾ ਕਰਨ ਦੇ ਸੁਪਨੇ ਨਾਲ ਸ਼ੁਰੂਆਤ ਕੀਤੀ ਸੀ। ਸਾਡੀ ਚੈਰਿਟੀ ਫਾਊਂਡੇਸ਼ਨ (ਦਾਨੀ ਸੰਸਥਾ) 12 ਤੋਂ ਜ਼ਿਆਦਾ ਮੁਹਾਰਤ ਵਾਲੇ ਹਸਪਤਾਲਾਂ, 1100 ਤੋ ਜਿਆਦਾ ਬਿਸਤਰਿਆਂ, ਰੋਜ਼ਾਨਾ 4500+ ਲੋਕਾਂ ਨੂੰ ਭੋਜਨ ਦੇਣ ਵਾਲਾ ਅਤੇ 4,46,012 ਤੋਂ ਵੱਧ ਮੁਫਤ ਸੁਧਾਰਾਤਮਕ ਸਰਜਰੀਆਂ ਕਰਨ ਵਾਲਾ ਅੰਤਰਰਾਸ਼ਟਰੀ ਪੱਧਰ ਦਾ ਪ੍ਰਸਿੱਧ ਕੇਂਦਰ ਹੈ।
ਇਸ ਦਾ ਉਦੇਸ਼ ਲੋੜਵੰਦ ਜਾਂ ਪੈਸੇ ਵੱਲੋਂ ਤੰਗ ਵਿਅਕਤੀਆਂ ਲਈ ਸਭ ਤੋਂ ਵਧੀਆ ਡਾਕਟਰੀ ਅਤੇ ਸਿਹਤ ਸੰਭਾਲ ਸਹੂਲਤਾਂ ਮੁਹਈਆ ਕਰਵਾਉਣ ਹੈ।
ਅਸੀਂ ਕਿਸੇ ਵੀ ਤਰ੍ਹਾਂ ਦੇ ਦਿਵਿਆਂਗ ਲੋਕਾਂ ਦੇ ਜੀਵਨ ਨੂੰ ਖੁਸ਼ਹਾਲ ਬਣਾਉਣ ਲਈ ਸਮੂਹਿਕ ਵਿਆਹ ਕਰਵਾਉਂਦੇ ਹਾਂ ਅਤੇ ਉਹਨਾਂ ਦੇ ਭਵਿੱਖ ਨੂੰ ਉਜਵਲ ਬਣਾਉਣ ਲਈ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਦੇ ਹਾਂ।
NSS ਦਿਵਯਾਂਗਾਂ ਦੇ ਜੀਵਨ ਨੂੰ ਸਮਰੱਥ ਬਣਾਉਣ ਲਈ ਵੱਖ-ਵੱਖ ਪਲੇਟਫਾਰਮ ਦਿੰਦਾ ਹੈ, ਜਿਵੇਂ ਕਿ ਪ੍ਰਤਿਭਾ ਪ੍ਰਦਰਸ਼ਨ, ਦਿਵਯਾਂਗ ਪੈਰਾਸਪੋਰਟ ਅਤੇ ਹੁਨਰ-ਵਿਕਾਸ ਪਹਿਲਕਦਮੀਆਂ, ਜਿਸ ਵਿੱਚ ਕੰਪਿਊਟਰ, ਤਕਨੀਕੀ ਅਤੇ ਦਰਜੀ ਦੀ (ਟੇਲਰਿੰਗ) ਸਿਖਲਾਈ ਸ਼ਾਮਲ ਹੈ।
ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾਂ ਅਤੇ ਅਟੈਂਡੰਟ (ਉਹਨਾਂ ਦੇ ਨਾਲ ਆਏ ਵਿਅਕਤੀਆਂ) ਨੂੰ ਮੁਫਤ ਭੋਜਨ ਵੰਡਿਆ ਗਿਆ
ਇੱਕ ਅਨਾਥ ਆਸ਼ਰਮ ਜੋ ਕਿ ਸਿੱਖਿਆ, ਸਿਹਤ, ਪੋਸ਼ਣ, ਰਿਹਾਇਸ਼ ਅਤੇ ਰਿਹਾਇਸ਼ ਦੀਆਂ ਸਹੂਲਤਾਂ, ਮੁਫਤ ਪ੍ਰਦਾਨ ਕਰਦਾ ਹੈ।
ਪੋਲੀਓ ਦੇ ਮਰੀਜ਼ਾਂ ਲਈ ਪਹਿਲਾ ਹਸਪਤਾਲ ਸਥਾਪਿਤ ਕੀਤਾ ਗਿਆ ਸੀ, ਜੋ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਨੂੰ ਇਲਾਜ ਮੁਹੱਈਆ ਕਰਵਾਉਂਦਾ ਸੀ।
ਕਿਸੇ ਵੀ ਤਰੀਕੇ ਨਾਲ ਦਿਵਿਆਂਗ ਅਤੇ ਪਛੜੇ ਲੋਕਾਂ ਨੂੰ ਅਸਲ ਦੁਨੀਆ ਅਤੇ ਉਸਦੀਆਂ ਚੁਣੌਤੀਆਂ ਲਈ ਸਿਖਲਾਈ ਦਿੱਤੀ ਜਾਂਦੀ ਹੈ।
ਸਮਾਜਿਕ ਪੁਨਰਵਾਸ ਦੇ ਯਤਨਾਂ ਲਈ ਕਿਸੇ ਵੀ ਤਰੀਕੇ ਨਾਲ ਦਿਵਿਆਂਗ ਲੋਕਾਂ ਲਈ ਮੁਫਤ ਸਮਾਰੋਹ।
ਇਸ ਦਾ ਉਦੇਸ਼ ਸਾਰਿਆਂ ਲਈ ਅਜਿਹਾ ਸਮਾਵੇਸ਼ੀ ਸਮਾਜ ਸਿਰਜਣਾ ਹੈ, ਜੋ ਸਭ ਨੂੰ ਸਵੀਕਾਰ ਕਰੇ।
ਦਿਹਾੜੀਦਾਰ ਮਜ਼ਦੂਰਾਂ ਲਈ ਪੱਕੇ ਹੋਏ ਭੋਜਨ, ਮਾਸਕ, ਸੈਨੀਟਾਈਜ਼ਰ ਅਤੇ ਕਰਿਆਨੇ ਦੀਆਂ ਕਿੱਟਾਂ ਦਾ ਮੁਫਤ ਪ੍ਰਬੰਧ
ਬਹੁਤ ਹੀ ਪ੍ਰਤਿਭਾਸ਼ਾਲੀ, ਕਿਸੇ ਵੀ ਤਰੀਕੇ ਨਾਲ ਦਿਵਿਆਂਗ ਵਿਅਕਤੀਆਂ ਲਈ ਪ੍ਰਤਿਭਾ ਪ੍ਰਦਰਸ਼ਨੀ।
ਗਰੀਬ ਬੱਚਿਆਂ ਲਈ ਮੁਫਤ, ਮਿਆਰੀ ਡਿਜੀਟਲ ਸਿੱਖਿਆ।
ਸਾਡੇ ਸੰਸਥਾਪਕ ਚੇਅਰਮੈਨ, ਮਾਨਯੋਗ ਕੈਲਾਸ਼ ਜੀ ‘ਮਾਨਵ’ ਨੂੰ ਪਦਮਸ਼੍ਰੀ ਐਵਾਰਡ ਮਿਲਣ ਦਾ ਮਾਣ ਪ੍ਰਾਪਤ ਹੋਇਆ।